ਸਿੱਖਿਆ ਮੰਤਰਾਲੇ ਦਾ ਇੱਕ ਮੈਮੋ ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਸਰਕਾਰ ਅਗਲੇ ਸਾਲ ਲਈ ਸਿੱਖਿਆ ਫੰਡਾਂ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਅਧਿਆਪਕ ਅਤੇ ਪਰਿਵਾਰ ਸਕੂਲ ਨੂੰ ਸੁਰੱਖਿਅਤ ਅਤੇ ਵਿਦਿਆਰਥੀਆਂ ਨੂੰ ਸਿਖਿਅਤ ਰੱਖਣ ਲਈ ਉਹ ਸਭ ਕੁਝ ਕਰ ਰਹੇ ਹਨ ਜੋ ਉਹ ਕਰ ਸਕਦੇ ਹਨ। ਪਟੀਸ਼ਨ 'ਤੇ ਦਸਤਖਤ ਕਰੋ। ਡੱਗ ਫੋਰਡ ਨੂੰ ਇਸ ਵਿਧੀ ਨੂੰ ਉਲਟਾਉਣ ਅਤੇ ਓਨਟੈਰੀਓ ਵਿੱਚ ਸੁਰੱਖਿਆ ਅਤੇ ਗੁਣਵਤਾ ਵਾਲੀ ਪਬਲਿਕ ਐਜੂਕੇਸ਼ਨ ਨੂੰ ਤਰਜੀਹ ਦੇਣ ਲਈ ਕਹੋ।